ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਫਿਲਮਾਂ ਤੋਂ ਜ਼ਿਆਦਾ ਆਪਣੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਉਹ ਬੌਲੀਵੁੱਡ ਦੇ ਨੇਪੋਟਿਜ਼ਮ 'ਤੇ ਖੁਲ ਕੇ ਆਪਣੀ ਰਾਏ ਰੱਖਦੀ ਹੈ। ਅਕਸਰ ਅਦਾਕਾਰਾ ਨੂੰ ਵੱਡੇ ਐਕਟਰ 'ਤੇ ਸਵਾਲ ਚੁੱਕਦੇ ਦੇਖਿਆ ਗਿਆ ਹੈ। ਇੱਕ ਬਾਰ ਫਿਰ ਉਨ੍ਹਾਂ ਨੇ ਇੱਕ ਅਜਿਹਾ ਖੁਲਾਸਾ ਕੀਤਾ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ 'ਤੇ ਚਾਰੇ ਪਾਸੇ ਇਸਦੀ ਚਰਚਾ ਸ਼ੁਰੂ ਹੋ ਗਈ ਹੈ।ਕੰਗਨਾ ਰਣੌਤ ਨੇ ਆਪਣੀ ਇਸਟਾ ਸਟੋਰੀ 'ਤੇ ਲਿਖਿਆ, 'ਇਕ ਹੋਰ ਸੁਪਰਸਟਾਰ, ਜੋ ਵੂਮੈਨਾਈਜ਼ਰ ਵਜੋਂ ਜਾਣਿਆ ਜਾਂਦਾ ਹੈ, ਮੇਰੇ ਘਰ ਆਇਆ ਅਤੇ ਮੈਨੂੰ ਡੇਟ ਕਰਨ ਲਈ ਬੇਨਤੀ ਕੀਤੀ।
.
Kangana Ranaut again accused this married Superstar! Listen to the accusations.
.
.
.
#bollywoodnews #KanganaRanaut #punjabnews